Weather Alert! ਮੌਨਸੂਨ ਵਿੱਚ ਥੋੜ੍ਹੀ ਦੇਰੀ ਦੇ ਆਸਾਰ | Punjab Weather News |OneIndia Punjabi

2023-05-17 0

ਦੱਖਣ-ਪੱਛਮੀ ਮੌਨਸੂਨ ਇਸ ਵਾਰ ਥੋੜ੍ਹੀ ਦੇਰੀ ਨਾਲ ਕੇਰਲਾ ਪੁੱਜਣ ਦੀ ਸੰਭਾਵਨਾ ਹੈ। ਇਸ ਦੇ ਚਾਰ ਜੂਨ ਨੂੰ ਪੁੱਜਣ ਦੇ ਆਸਾਰ ਹਨ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ ਅੱਜ ਇੱਥੇ ਸਾਂਝੀ ਕੀਤੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ’ਚ ਦੇਰੀ ਕਾਰਨ ਦੇਸ਼ ਭਰ ਵਿੱਚ ਖੇਤੀਬਾੜੀ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
.
Weather Alert! A slight delay in monsoon is expected.
.
.
.
#punjabnews #weathernews #punjabweather
~PR.182~